| Social | Interests | Professional |
|
|
Tejinder Singh Pingal cool dude Traditions are made by us …. We are not made by traditions … Change a tradition if it no more fits in today’s Life style … Kujh sajjan ve tu garoor kita, sheesha dil da bana ke chakna choor kita . Rabb kare lag jave agg ohna majboorian nu, jinha yaara ve sathon tainu door kita . Teer tod ke sahiba ne zindagi mirje de gawai, Ik de maut kara ke jaan sattan de bachhai . Je tore na hunde teer sahiban ne , rehndi na suhagan ik ve bharjai . Maadi sahiba ne nahi kiti ,ae ta honi ne karwai. Maadi sahiba ta akhwaundi , je hundi aapni jaan bachai. Naal yaar de ap ve marke , sahiba ne ta sacchi preet nibhai. ਸਾਨੁ ਛਡ ਜਾ ਇਕਲ੍ਲੇ, ਵੇ ਥੋਡਾ ਰੋ ਲੇਨ ਦੇ. ਸ਼ਾਯਦ ਆ ਜਾਵੇ ਤੇਰਾ ਸੁਪਨਾ, ਥੋਡਾ ਸੌਨ ਲੇਨ ਦੇ. ਜ਼ਿੰਦਗੀ ਤਾਨ ਤੇਰੇ ਪ੍ਯਾਰ ਬਿਨ ਕਟਨੀ, ਸਾਨੁ ਸੁਪਨੇ ਵਿਚ ਤਾਨ ਤੇਰਾ ਹੋ ਲੈਨ ਦੇ. ਤੁ ਆ ਵਸ ਦਿਲ ਦੇ ਅੰਦਰ, ਤੈਨੁ ਦਿਲ ਦਾ ਹਾਲ ਸੁਨਾਇਯੇ.ਤੇਰੇ ਹੋ ਕੇ ਰਹਿਯੇ ਦੋਸ੍ਤਾ,ਅਪਨਾ ਆਪ ਲੁਟਾਇਯੇ. ਤੇ ਜ਼ਿਸ ਦਿਨ ਤੇਰੀ ਯਾਦ ਨ ਆਵੇ ਓਸੇ ਦਿਨ ਮਰ ਜਾਇਯੇ. |