| Social | Interests | Professional |
|
|
Munda Mundri De Nag Varga .........I am the simple fun loving guy.... love to have many friends around the globe....I love to lost with the beats of eternal music of life...I pursue time to beat the rat race but never ahead of it.. coz nobody is perfect...... I am comitted to anything which deeply touches me...Thas what i am composed of......... ============================================================ ਪਡ਼-ਪਡ਼ ਆਲਮ ਫਾਜ਼ਿਲ ਹੋਇਆਂ, ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ ਜਾ-ਜਾ ਵਡ਼ਦਾਂ ਮੰਦਰ-ਮਸੀਤੀਂ , ਕਦੇ ਆਪਣੇ ਅੰਦਰ ਵਡ਼ਿਆ ਈ ਨਈਂ ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ, ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ......... =========================================================== ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ| ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ| ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ| ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ................. =========================================================== ..............ਐਵੇਂ ਨਾ ਗੁਜ਼ਰ ਜਾਵੇ, ਇਹ ਵਕਤ,ਸਲਾਹਾਂ ਵਿਚ ? ?............ =========================================================== ..............ਬਾਹਰੋਂ ਕੀ ਖੱਟਣਗੇ ਅੰਦਰੋਂ ਨੀਤ ਜਿੰਨਾਂ ਦੀ ਖੋਟੀ ............... =========================================================== .......GUSTAKHI GALTI HO SAKDI, PAR KITA KADE KASOOR NAHI, EDDHAR SUN K ODDHAR LAUNI, AAPNA EH DASTOOR NAHI.............. ========================================================== ........ਹਾਸਾ ਹੋਵੇ ਿਜਸ ਲਈ ਯਾਰੀ.....ਹੰਝੂ ਉਸ ਲਈ ਵਹਾ ਕੇ ਕੀ ਲੈਣਾ ਮੂੰਹ ਮੋੜ ਲੈਂਦੇ ਿਜਹੜੇ ਵੇਖ ਕੇ.....ਸਾਹਮਣੇ ਉਹਨਾਂ ਦੇ ਜਾ ਕੇ ਕੀ ਲੈਣਾ ਪਤੇ ਜੋ ਗਲਤ ਿਲਖਾ ਜਾਂਦੇ.....ਖਤ ਉਹਨਾਂ ਨੂੰ ਪਾ ਕੇ ਕੀ ਲੈਣਾ ਿਪੱਠ ਿੱਪੱਛੇ ਉਡਾਉਂਦੇ ਜੋ ਮਜ਼ਾਕ ਯਾਰਾ.....ਜ਼ਖਮ ਉਹਨਾਂ ਨੂੰ ਿਵਖਾ ਕੇ ਕੀ ਲੈਣਾ ਲਾ ਯਾਰੀ ਿਜੱਥੇ ਕਦਰ ਪਏ....."DEEP" ਬੇਕਦਰਾਂ ਸੰਗ ਲਾ ਕੇ ਕੀ ਲੈਣਾ ........ =========================================================== Jeehde dil de wich chor oh kade vafava nai karde, jo rukh jyaada uuche ne oh kise nu chaava nai karde, maniya oh sabb to sohne ne sanu ki faida ohna da, jadd DEEP oh sade vall nigava nai karde, kinj agge vadhna hai asi aap sochde rehne aa, par sach jaani k asi kise khilaaf salaha nai karde =========================================================== ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ.. ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ, ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ.. ਸਿਰ ਦੇ ਕੇ ਬੋਲ ਨਿਭਾਉਂਦੇ ਲੋਕ ਯਾਰੀਆਂ, ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ............ =========================================================== ਕੌਣ ਿਕਸੇ ਨੂੰ ਿਦਲ 'ਚ ਜਗ੍ਹਾ ਿਦੰਦਾ ਹੈ, ਰੁੱਖ ਵੀ ਸੁੱਕੇ ਪੱਤੇ ਝਾੜ ਿਦੰਦਾ ਹੈ, ਵਾਕਫ ਹਾਂ ਅਸੀਂ ਦੁਨੀਆਂ ਦੇ ਿਰਵਾਜਾਂ ਤੋਂ, ਮਤਲਬ ਿਨਕਲ ਜਾਵੇ ਤਾਂ ਹਰ ਕੋਈ ਠੁਕਰਾ ਿਦੰਦਾ ਹੈ। =========================================================== |
|
Testimonial by Tanzil |
|||||
|
|||||
|
Testimonial by Ravish K |
|||||
|
|||||