Viewing Profile Of  
  Actions  



  Advertisements
   
  
  
Close
Email:
Password:
    
  Janey Bhangu's ZillBook



   You must be logged in to Send Zill Or

janey
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ, ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ, ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ, ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ.....
ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ,
ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ,
ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ,
ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ,
ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ,
ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ...
Aina Kis Gal da Garur Ho Gaya,
Ya Pher satton Koi Kasoor Ho Gaya,
Dosta V Aise Kehri Gal Hoyi,
Sade SAWAL Da JAWAB dena V NaManzur Ho Gaya....
ਕੌਣ ਕਿਸੇ ਨੂੰ ਦਿਲ 'ਚ ਜਗ੍ਹਾ ਦਿੰਦਾ ਹੈ,
ਰੁੱਖ ਵੀ ਸੁੱਕੇ ਪੱਤੇ ਝਾੜ ਦਿੰਦਾ ਹੈ।
ਵਾਕਫ ਹਾਂ ਅਸੀਂ ਦੁਨੀਆਂ ਦੇ ਰਿਵਾਜਾਂ ਤੋਂ,
ਮਤਲਬ ਨਿਕਲ ਜਾਵੇ ਤਾਂ ਹਰ ਕੋਈ ਠੁਕਰਾ ਦਿੰਦਾ ਹੈ।
ZillBook (19)
08, October
marienes
its 2595352 or this 09263375547
ZillBook (291)
20, May
marienes
%u0A05%u0A23%u0A16 %u0A28%u0A3E%u0A32 %u0A1C%u0A47 %u0A1C%u0A3F%u0A0A%u0A23%u0A3E %u0A24%u0A3E%u0A02 %u0A17%u0A41%u0A30%u0A42 %u0A26%u0A40 %u0A2E%u0A47%u0A39%u0A30 %u0A5B%u0A30%u0A42%u0A30%u0A40 %u0A0F,

%u0A15%u0A30%u0A28%u0A40 %u0A1C%u0A47 %u0A2C%u0A26%u0A2E%u0A3E%u0A36%u0A40 %u0A24%u0A3E%u0A02 %u0A26%u0A3F%u0A32 %u0A36%u0A47%u0A30 %u0A5B%u0A30%u0A42%u0A30%u0A40 %u0A0F

%u0A32%u0A5C%u0A28 %u0A24%u0A4B%u0A02 %u0A2A%u0A39%u0A3F%u0A32%u0A3E%u0A02 %u0A05%u0A71%u0A16 %u0A26%u0A47 %u0A35%u0A3F%u0A71%u0A1A %u0A2E%u0A5C%u0A15 %u0A5B%u0A30%u0A42%u0A30%u0A40 %u0A0F,

%u0A2A%u0A3F%u0A06%u0A30 %u0A2A%u0A3E%u0A09%u0A23 %u0A24%u0A4B%u0A02 %u0A2A%u0A39%u0A3F%u0A32%u0A3E%u0A02 %u0A2F%u0A3E%u0A30 %u0A26%u0A40 %u0A2A%u0A30%u0A16 %u0A5B%u0A30%u0A42%u0A30%u0A40 %u0A0F

i cannot understand this
ZillBook (291)
11, May
marienes
helooo,,,,
ZillBook (291)
11, May
janey
ਅਣਖ ਨਾਲ ਜੇ ਜਿਊਣਾ ਤਾਂ ਗੁਰੂ ਦੀ ਮੇਹਰ ਜ਼ਰੂਰੀ ਏ,

ਕਰਨੀ ਜੇ ਬਦਮਾਸ਼ੀ ਤਾਂ ਦਿਲ ਸ਼ੇਰ ਜ਼ਰੂਰੀ ਏ

ਲੜਨ ਤੋਂ ਪਹਿਲਾਂ ਅੱਖ ਦੇ ਵਿੱਚ ਮੜਕ ਜ਼ਰੂਰੀ ਏ,

ਪਿਆਰ ਪਾਉਣ ਤੋਂ ਪਹਿਲਾਂ ਯਾਰ ਦੀ ਪਰਖ ਜ਼ਰੂਰੀ ਏ
ZillBook (19)
10, May
janey
Why do I Still Love You ?
Why do I cry
who do I hide
why do I still care
why do I pretend your there

why do I love you
why do I think you love me to
why do I feel pain
why do I feel like im insane

why do I want you so bad
why do I get mad
why do I miss you
why do I need you

I try to tell you how I feel
but you don't care
so I'm askin you these questions
to see if you know im there!
Coz I Still Love U.

ZillBook (19)
22, April
janey
ਇੱਕ ਅਮੀਰ ਕੁੜੀ ਨੂੰ ਸਕੂਲ ਵਿੱਚ ਗਰੀਬ ਪਰਿਵਾਰ ਤੇ ਲੇਖ ਲਿਖਣ ਨੂੰ ਕਿਹਾ ਗਿਆ।
ਕੁੜੀ ਨੇ ਲੇਖ ਲਿਖਿਆ:

"ਇੱਕ ਗਰੀਬ ਪਰਿਵਾਰ ਸੀ
ਪਿਓ ਗਰੀਬ ਸੀ
ਬੇਬੇ ਗਰੀਬ ਸੀ
ਬੱਚੇ ਵੀ ਗਰੀਬ ਸੀ
ਚਾਰ ਨੌਕਰ ਸਨ ਉਹ ਵੀ ਗਰੀਬ
ਕਾਰ ਵੀ ਟੁੱਟੀ ਹੋਈ ਓਪਲ ਐਸਟਰਾ ਸੀ
ਕਾਰ ਦੇ ਰੇਡੀਅਲ ਟਾਇਰ ਵੀ ਨਹੀਂ ਸੀ
ਡਰਾਇਵਰ ਵੀ ਗਰੀਬ ਸੀ
ਉਹ ਗਰੀਬ ਬੱਚੇ ਅਤੇ ਡਰਾਈਵਰ ਟੁੱਟੀ ਹੋਈ ਕਾਰ ਵਿੱਚ ਸਕੂਲ ਜਾਂਦੇ ਸੀ
ਬਚਿਆਂ ਕੋਲ ਮੋਬਾਇਲ ਵੀ ਪੁਰਾਣੇ ਸੀ 6600
ਮਾਲੀ ਤੇ ਰਸੋਈਆ (ਕੁੱਕ) ਵੀ ਗਰੀਬ ਸਨ
ਮਤਲਬ ਪੂਰਾ ਪਰਿਵਾਰ ਗਰੀਬ ਸੀ

ਗਰੀਬਾਂ ਦਾ ਰੱਬ ਹੀ ਰਾਖਾ ਹੈ"
ZillBook (19)
22, April
Yash
hell ic"not understund punjabi
ZillBook (678)
21, April
Yash
hello h r u
ZillBook (678)
18, April
janey
halo der
ਜਿਹੜੇ ਹੱਸਦੇ ਨੇ ਬਹੁਤਾ ,ਦਿਲੋਂ ਭਰੇ ਹੁੰਦੇ ਨੇ ਉਹਨਾ ਇਸ਼ਕੇ ਚ ਫੱਟ ਬੜੇ ਜਰੇ ਹੁੰਦੇ ਨੇ , ਰੋਜ ਮਹਿਫਲਾਂ ਸਜਾਉਂਦੇ ਸਾਰੇ ਜੱਗ ਨੂੰ ਹਸਾਉਂਦੇ , ਪਰ ਕਿਹੜਾ ਜਾਣੇ ਅੰਦਰੋਂ ਉਹ ਹਰੇ ਹੁੰਦੇ ਨੇ , ਦਿਨੇ ਖੁਸ਼ੀਆਂ ਲੁਟਾਂਉਦੇ ਰਾਤੀਂ ਡੋਲਦੇ ਨੇ ਹੰਝੂ , ਬਾਹਰੋਂ ਦਿਸਦੇ ਜਿਊਂਦੇ ਪਰ ਮਰੇ ਹੁੰਦੇ ਨੇ , ਫੁੱਲ ਦੀ ਸੁਗੰਧ ਨੂੰ ਤਾਂ ਸਾਰੇ ਮਾਣਦੇ , ਪਰ ਕੌਣ ਜਾਣੇ ਉਹਨਾ ਕਿੰਨੇ ਕੰਡੇ ਜਰੇ ਹੁੰਦੇ ਨੇ
ZillBook (19)
15, April


First | << Previous | Next >> | Last


Home  About  Contact  Affiliate Program  FAQ's  Terms  Privacy


Page Generated in 0.0111520290375 Sec